¡Sorpréndeme!

ਮਾਂ-ਬਾਪ ਦੀਆਂ ਸੜੀਆਂ-ਗਲੀਆਂ ਲਾਸ਼ਾਂ ਕੋਲ ਤਿੰਨ ਦਿਨ ਜ਼ਿੰਦਾ ਰਿਹਾ ਨਵਜੰਮਿਆ ਬੱਚਾ|Dehradun News|OneIndia Punjabi

2023-06-14 4 Dailymotion

ਦੇਹਰਾਦੂਨ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇੱਥੇ ਕਿਰਾਏ ਦੇ ਮਕਾਨ ਵਿੱਚੋਂ ਪਤੀ-ਪਤਨੀ ਦੀ ਗਲੀ-ਸੜੀ ਹੋਈ ਲਾਸ਼ ਮਿਲੀ ਹੈ। ਲਾਸ਼ਾਂ 'ਚੋਂ ਆ ਰਹੀ ਬਦਬੂ ਦੌਰਾਨ ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੂੰ ਲਾਸ਼ਾਂ ਕੋਲੋਂ ਇਕ ਪੰਜ ਦਿਨ ਦਾ ਬੱਚਾ ਸੁਰੱਖਿਅਤ ਮਿਲਿਆ।ਟਰਨਰ ਰੋਡ ਸੀ-13 'ਤੇ ਕਿਰਾਏ ਦੇ ਕਮਰੇ 'ਚ ਰਹਿ ਰਹੇ ਪਤੀ-ਪਤਨੀ ਦੀਆਂ ਲਾਸ਼ਾਂ ਬੰਦ ਕਮਰੇ 'ਚ ਗਲੀ-ਸੜੀ ਹਾਲਤ 'ਚ ਮਿਲੀਆਂ। ਉਨ੍ਹਾਂ ਦਾ ਪੰਜ ਦਿਨ ਦਾ ਬੱਚਾ ਲਾਸ਼ਾਂ ਕੋਲੋਂ ਸੁਰੱਖਿਅਤ ਮਿਲਿਆ, ਜਿਸ ਨੂੰ ਇਲਾਜ ਲਈ ਦੂਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
.
The newborn child was alive for three days next to the charred bodies of his parents.
.
.
.
#dehradunnews #punjabnews #latestnews